Surinder Dalla Official ਸੁਰਿੰਦਰ ਡੱਲਾ
Surinder Dalla Official ਸੁਰਿੰਦਰ ਡੱਲਾ
  • 2 372
  • 15 883 286
ਲਓ, ਪੰਗੇ ਤੇ ਪਿਆ ਪੰਗਾ | ਪੇਨ ਡਰਾਈਵ ਜਾਂ ਫੋਕਾ Fire ? ਭਗਵੰਤ ਦੱਬਦਾ ਕਿਥੇ ਆ ? ਅੱਜ ਕਈ ਥਾਂ ਪੈ ਸਕਦਾ ਭਾਰੀ ਮੀਂਹ ?
ਲਓ, ਪੰਗੇ ਤੇ ਪਿਆ ਪੰਗਾ | ਪੇਨ ਡਰਾਈਵ ਜਾਂ ਫੋਕਾ Fire ? ਭਗਵੰਤ ਦੱਬਦਾ ਕਿਥੇ ਆ ? ਅੱਜ ਕਈ ਥਾਂ ਪੈ ਸਕਦਾ ਭਾਰੀ ਮੀਂਹ ?
ua-cam.com/video/ZvcVoAHzk5o/v-deo.html
Переглядів: 955

Відео

ਸਿੱਖ ਸਿਆਸਤ ਦਾ ਨਵਾਂ ਧਮਾਕਾ | ਅਕਾਲੀਆਂ ਦੀ ਥਾਂ ਮੱਲੂ ਅਮ੍ਰਿਤਪਾਲ ? ਭਾਜਪਾ ਤੋਂ ਕਿੰਝ ਰਗੜਾ ਖਾ ਗਏ ਦੋਵੇਂ ਬਾਦਲ
Переглядів 1,8 тис.14 годин тому
ਸੁਰਿੰਦਰ ਡੱਲਾ ਦਾ ਵੱਡਾ ਕਪੜਛਾਣ ਸਿੱ ਸਿਆਸਤ ਦਾ ਨਵਾਂ ਧਮਾਕਾ ਅਕਾਲੀਆਂ ਦੀ ਥਾਂ ਮੱਲੂ ਅਮ੍ਰਿਤਪਾਲ ? ਭਾਜਪਾ ਤੋਂ ਕਿੰਝ ਰਗੜਾ ਖਾ ਗਏ ਦੋਵੇਂ ਬਾਦਲ ua-cam.com/video/kZ5Fc6ukaas/v-deo.html
ਕੀ ਬਿਕਰਮ ਮਜੀਠੀਆ ਨੇ ਛੱਡੀ ਸਰਗਰਮ ਅਕਾਲੀ ਸਿਆਸਤ ? ਭਗਵੰਤ ਦਾ ਧਮਾਕੇਦਾਰ ਰੋਡ ਸ਼ੋਅ
Переглядів 8 тис.4 години тому
ਕੀ ਬਿਕਰਮ ਮਜੀਠੀਆ ਨੇ ਛੱਡੀ ਸਰਗਰਮ ਅਕਾਲੀ ਸਿਆਸਤ ? ਸੁਖਬੀਰ ਨੇ ਬੁਣਤਾ ਨਵਾਂ ਜਾਲ ਭਗਵੰਤ ਦਾ ਧਮਾਕੇਦਾਰ ਰੋਡ ਸ਼ੋਅ ਬੀਬੀ ਸੁਰਜੀਤ ਕੌਰ ਦਾ U-Turn ua-cam.com/video/Wa41qbAYi6g/v-deo.html
ਅਕਾਲੀ ਦਲ ਟੁੱਟਣ ਜਾ ਰਿਹਾ ਜਾਂ ਹੁਣੇ ਹੁਣੇ ਹੋਊ ਨਵਾਂ ਸਮਝੌਤਾ ? ਅਮ੍ਰਿਤਪਾਲ, ਸਰਬਜੀਤ ਦੀ ਕੀ ਭੂਮੀਕਾ ?
Переглядів 7 тис.7 годин тому
ਅਕਾਲੀ ਦਲ ਟੁੱਟਣ ਜਾ ਰਿਹਾ ਜਾਂ ਹੁਣੇ ਹੁਣੇ ਹੋਊ ਨਵਾਂ ਸਮਝੌਤਾ ? ਅਮ੍ਰਿਤਪਾਲ, ਸਰਬਜੀਤ ਦੀ ਕੀ ਭੂਮੀਕਾ ? ਰਾਹੁਲ, ਵੜਿੰਗ ਤੇ ਮੀਤ ਨੇ BJP ਦੇ ਪਾਏ ਭੜਾਕੇ ua-cam.com/video/ueAzVcgVd6A/v-deo.html
ਅਕਾਲੀ ਸਿਆਸਤ ਚ ਹੁਣੇ ਹੁਣੇ ਮੁੜ ਆਇਆ ਭੂੁਚਾਲ | ਸੁਖਬੀਰ ਅਤੇ ਸਾਥੀ ਵੀ ਜਲਦ ਜਾ ਸਕਦੇ ਅਕਾਲ ਤਖ਼ਤ ਸਾਹਿਬ
Переглядів 3,1 тис.7 годин тому
ਅਕਾਲੀ ਸਿਆਸਤ ਚ ਹੁਣੇ ਹੁਣੇ ਮੁੜ ਆਇਆ ਭੂੁਚਾਲ ਸੁਖਬੀਰ ਅਤੇ ਸਾਥੀ ਵੀ ਜਲਦ ਜਾ ਸਕਦੇ ਅਕਾਲ ਤਖ਼ਤ ਸਾਹਿਬ ਨਰਾਜ਼ ਅਕਾਲੀਆਂ ਦਾ ਅਮ੍ਰਿਤਪਾਲ ਕੁਨੈਕਸ਼ਨ ?
MP ਖਾਲਸਾ ਪਲਟੁ ਬਾਜ਼ੀ ਅਮ੍ਰਿਤਪਾਲ ਤੇ ਸੁਣਾਤੀ ਖ਼ਬਰ | ਬਾਜੇਕੇ, ਕਲਸੀ, ਕੁਲਵੰਤ ਦੇਚੋਣ ਲੜਨ ਦਾ ਸਮਰਥਨ
Переглядів 27 тис.9 годин тому
MP ਖਾਲਸਾ ਪਲਟੁ ਬਾਜ਼ੀ ਅਮ੍ਰਿਤਪਾਲ ਤੇ ਸੁਣਾਤੀ ਖ਼ਬਰ ਬਾਜੇਕੇ, ਕਲਸੀ, ਕੁਲਵੰਤ ਦੇ ਚੋਣ ਲੜਨ ਦਾ ਸਮਰਥਨ ਬਿੱਟੂ ਨੂੰ ਮੰਤਰੀ ਬਣਾਉਣ ਦਾ ਵਿਰੋਧ ua-cam.com/video/pTvjIpcNUMo/v-deo.html
ਮਜੀਠੀਆ ਤੇ ਆਗੀ ਵੱਡੀ ਖ਼ਬਰ ਸੁਖਬੀਰ ਨੇ ਕਰਤੀ ਵੱਡੀ ਖੇਡ | ਨਰਾਜ਼ ਆਗੂਆਂ ਦੇ ਪੁੱਤ ਕਿਵੇਂ ਬਣਦੇ ਰਹੇ ਮੰਤਰੀ ਤੇ MLA
Переглядів 32 тис.12 годин тому
ਮਜੀਠੀਆ ਤੇ ਆਗੀ ਵੱਡੀ ਖ਼ਬਰ ਸੁਖਬੀਰ ਨੇ ਕਰਤੀ ਵੱਡੀ ਖੇਡ ਨਰਾਜ਼ ਆਗੂਆਂ ਦੇ ਪੁੱਤ ਕਿਵੇਂ ਬਣਦੇ ਰਹੇ ਮੰਤਰੀ ਤੇ MLA ਭਗਵੰਤ ਬਣਿਆ water King ua-cam.com/video/tVS7NCTOwJs/v-deo.html
ਭਗਵੰਤ ਤੇ ਵੀਡੀਓ ਹੋਗੇ ਵਾਇਰਲ | ਸੁਖਬੀਰ ਖੇੜਗੇ ਵੱਡਾ ਦਾਅ ਬਾਗੀ ਪਸਤ ? ਕਰਤੀ ਝੰਡੀ ? ਰਾਹੁਲ ਨੇ ਫਸਾਈ ਮੋਦੀ ਸਰਕਾਰ
Переглядів 10 тис.14 годин тому
ਭਗਵੰਤ ਤੇ ਵੀਡੀਓ ਹੋਗੇ ਵਾਇਰਲ ਸੁਖਬੀਰ ਖੇੜਗੇ ਵੱਡਾ ਦਾਅ ਬਾਗੀ ਪਸਤ ? ਕਰਤੀ ਝੰਡੀ ? ਰਾਹੁਲ ਨੇ ਫਸਾਈ ਮੋਦੀ ਸਰਕਾਰ ua-cam.com/video/Rm8X-ZQP2oQ/v-deo.html
ਦਾਅ ਪਊ ਪੁੱਠਾ ਜਾਂ ਬੱਲੇ ਬੱਲੇ ਭਗਵੰਤ ਦੀਆਂ ਮੀਟਿੰਗਾ ਦੇ ਚਰਚੇ | ਸੁਖਬੀਰ ਦਾ ਐਕਸ਼ਨ ਕੱਲ ਫ਼ੇਰ ਸੱਦੀ ਚੰਡੀਗੜ੍ਹ ਮੀਟਿੰਗ
Переглядів 3,3 тис.14 годин тому
ਦਾਅ ਪਊ ਪੁੱਠਾ ਜਾਂ ਬੱਲੇ ਬੱਲੇ ਭਗਵੰਤ ਦੀਆਂ ਮੀਟਿੰਗਾ ਦੇ ਚਰਚੇ ਸੁਖਬੀਰ ਦਾ ਐਕਸ਼ਨ, ਕੱਲ ਫ਼ੇਰ ਸੱਦੀ ਚੰਡੀਗੜ੍ਹ ਮੀਟਿੰਗ ਰਾਹੁਲ ਨੇ ਸੰਸਦ ਚ ਪਾਏ ਭੜਾਕੇ ua-cam.com/video/ayNBdm3f2lo/v-deo.html
ਅਕਾਲੀਆਂ ਦਾ U-Turn | ਭਗਵੰਤ ਪਾ ਤਾ ਬਲਦੀ ਚ ਘਿਓ | ਜਾਖੜ , ਬਾਜਵਾ ਦੇ ਭਗਵੰਤ ਨਾਲ ਪੰਗੇ | ਮੋਦੀ ਨੇ ਦਿੱਤੀ ਖੁਸ਼ਖਬਰੀ
Переглядів 8 тис.16 годин тому
ਅਕਾਲੀਆਂ ਦਾ U-Turn ਬੁਰੇ ਫਸੇ ਭਗਵੰਤ ਨੇ ਪਾ ਤਾ ਬਲਦੀ ਚ ਘਿਓ ਜਾਖੜ , ਬਾਜਵਾ ਦੇ ਭਗਵੰਤ ਨਾਲ ਪੰਗੇ ਮੋਦੀ ਨੇ ਦਿੱਤੀ ਵੱਡੀ ਖੁਸ਼ਖਬਰੀ ua-cam.com/video/oiSEicHaTGs/v-deo.html
ਮਜੀਠੀਆ, ਇਆਲੀ ਕਿੱਥੇ ?ਅਕਾਲੀ ਸਿਆਸਤ ਚ ਵੱਡੀ ਤਰਥੱਲੀਜਲੰਧਰ ਚੋਣ ਚ ਮੁੜ ਨਵਾਂ ਮੋੜ
Переглядів 6 тис.16 годин тому
ਮਜੀਠੀਆ, ਇਆਲੀ ਕਿੱਥੇ ? ਅਕਾਲੀ ਸਿਆਸਤ ਚ ਵੱਡੀ ਤਰਥੱਲੀ ਜਲੰਧਰ ਚੋਣ ਚ ਮੁੜ ਨਵਾਂ ਮੋੜ ਭਗਵੰਤ ਨੇ ਮੁੜ ਉਲਝਾਏ ਵਿਰੋਧੀ ua-cam.com/video/CKkWYCZ8o5E/v-deo.html
ਭਗਵੰਤ ਪੁੱਜੇ ਨਵੇਂ ਘਰ ਕਰਤਾ ਆਹ ਧਮਾਕਾ | ਕੰਗਨਾ ਤੇ ਆਗੀ ਵੱਡੀ ਖ਼ਬਰ | ਯੋਗਾ ਵਾਲੀ ਕੁੜੀ ਤੇ Police ਦਾ ਐਕਸ਼ਨ ਸ਼ੁਰੂ ?
Переглядів 9 тис.19 годин тому
ਭਗਵੰਤ ਪੁੱਜੇ ਨਵੇਂ ਘਰ ਕਰਤਾ ਆਹ ਧਮਾਕਾ ਕੰਗਨਾ ਰਣੌਤ ਤੇ ਆਗੀ ਵੱਡੀ ਖ਼ਬਰ ਯੋਗਾ ਵਾਲੀ ਕੁੜੀ ਤੇ ਪੰਜਾਬ Police ਦਾ ਐਕਸ਼ਨ ਸ਼ੁਰੂ ? ua-cam.com/video/Gp93KawDynA/v-deo.html
ਸੁਖਬੀਰ ਨੇ ਕਰਤੇ ਫੈਸਲੇ | ਚੰਡੀਗੜ੍ਹ ਮੀਟਿੰਗ ਦੇ ਧਮਾਕੇ | ਆਪ ਨੂੰ ਲੱਗਿਆ ਵੱਡਾ ਝਟਕਾ | ਭਗਵੰਤ ਦੱਬਦਾ ਕਿਥੇ ਆ
Переглядів 4,1 тис.19 годин тому
ਸੁਖਬੀਰ ਨੇ ਕਰਤੇ ਫੈਸਲੇ ਚੰਡੀਗੜ੍ਹ ਮੀਟਿੰਗ ਦੇ ਧਮਾਕੇ ਆਪ ਨੂੰ ਲੱਗਿਆ ਵੱਡਾ ਝਟਕਾ ਭਗਵੰਤ ਦੱਬਦਾ ਕਿਥੇ ਆ ua-cam.com/video/bEIEybXuVIs/v-deo.html
ਅਕਾਲੀਆਂ ਚ ਬਗਾਵਤ ਪਿੱਛੇ BJP ? ਸੁਖਬੀਰ ਅੱਜ ਕਰੁ ਵੱਡਾ ਐਕਸ਼ਨ ? ਕੀ ਅਮ੍ਰਿਤਪਾਲ ਜਾਊ ਸੁਪਰੀਮ ਕੋਰਟ ?
Переглядів 7 тис.21 годину тому
ਅਕਾਲੀਆਂ ਚ ਬਗਾਵਤ ਪਿੱਛੇ BJP ? ਸੁਖਬੀਰ ਅੱਜ ਕਰੁ ਵੱਡਾ ਐਕਸ਼ਨ ? ਭਗਵੰਤ ਕਿਓਂ ਪੁਜੇ ਦਿੱਲੀ, ਕੀ ਖ਼ਤਰਾ ? ਕੀ ਅਮ੍ਰਿਤਪਾਲ ਜਾਊ ਸੁਪਰੀਮ ਕੋਰਟ ? ua-cam.com/video/TBH2TEpiyxg/v-deo.html
ਬਣੂ ਨਵੀਂ ਪਾਰਟੀ ਜਾਂ ਟੁੱਟ ? ਅਕਾਲੀ ਦਲ ਚ ਨਵੇਂ ਭੜਥੂ | ਅਮ੍ਰਿਤਪਾਲ ਦੀ ਸੋਂਹ ਤੇ ਰੌਲੇ | ਵੜਿੰਗ ਦਾ ਨਵਾਂ ਨਕੌਰ ਐਲਾਨ
Переглядів 5 тис.21 годину тому
ਬਣੂ ਨਵੀਂ ਪਾਰਟੀ ਜਾਂ ਟੁੱਟ ? ਅਕਾਲੀ ਦਲ ਚ ਨਵੇਂ ਭੜਥੂ ਅਮ੍ਰਿਤਪਾਲ ਦੀ ਸੋਂਹ ਤੇ ਰੌਲੇ ਵੜਿੰਗ ਦਾ ਨਵਾਂ ਨਕੌਰ ਐਲਾਨ ua-cam.com/video/Ua2UzJm1Gco/v-deo.html
ਕਿਸ ਤਿਕੜੀ ਲਈ ਭਗਵੰਤ ਬਣਿਆ ਦੁਸ਼ਮਣ ਨੰਬਰ ਇਕ ? ਅਮ੍ਰਿਤਪਾਲ ਲਈ ਖੁਸ਼ਖਬਰੀ | ਭਗਵੰਤ 3 ਜਿੱਤ ਕੇ ਵੀ 7 ਤੇ ਭਾਰੀ ਕਿਉਂ ?
Переглядів 9 тис.День тому
ਕਿਸ ਤਿਕੜੀ ਲਈ ਭਗਵੰਤ ਬਣਿਆ ਦੁਸ਼ਮਣ ਨੰਬਰ ਇਕ ? ਅਮ੍ਰਿਤਪਾਲ ਲਈ ਖੁਸ਼ਖਬਰੀ | ਭਗਵੰਤ 3 ਜਿੱਤ ਕੇ ਵੀ 7 ਤੇ ਭਾਰੀ ਕਿਉਂ ?
ਕਿਹੜਾ ਕਾਂ ਮਾਰ ਕੇ ਟੰਗੁ ਭਗਵੰਤ ਮਾਨ | ਕਿਓਂ ਫੈਲਾਇਆ ਜਾ ਰਿਹਾ ਸਰਕਾਰ ਟੁਟਣ ਦਾ ਝੂਠ ? ਕਾਂਗਰਸ ਚ ਕੇਹੜਾ ਭੂਚਾਲ ?
Переглядів 5 тис.День тому
ਕਿਹੜਾ ਕਾਂ ਮਾਰ ਕੇ ਟੰਗੁ ਭਗਵੰਤ ਮਾਨ | ਕਿਓਂ ਫੈਲਾਇਆ ਜਾ ਰਿਹਾ ਸਰਕਾਰ ਟੁਟਣ ਦਾ ਝੂਠ ? ਕਾਂਗਰਸ ਚ ਕੇਹੜਾ ਭੂਚਾਲ ?
ਜਾਖੜ ਦਾ CM ਨਾਲ ਪਿਆ ਸਿੱਧਾ ਪੰਗਾ | ਭਗਵੰਤ ਕਦੋਂ ਰਗੜੁ ਭ੍ਰਿਸ਼ਟ IAS & IPS ? ਅਮ੍ਰਿਤਪਾਲ ਦੀ ਸੌਂਹ, ਨਵੀਂ ਖ਼ਬਰ
Переглядів 17 тис.День тому
ਜਾਖੜ ਦਾ CM ਨਾਲ ਪਿਆ ਸਿੱਧਾ ਪੰਗਾ | ਭਗਵੰਤ ਕਦੋਂ ਰਗੜੁ ਭ੍ਰਿਸ਼ਟ IAS & IPS ? ਅਮ੍ਰਿਤਪਾਲ ਦੀ ਸੌਂਹ, ਨਵੀਂ ਖ਼ਬਰ
ਭਗਵੰਤ ਫੇਰ ਆਏ ਪੁਰਾਣੇ ਰੰਗ ‘ਚ | ਰਗੜਕੇ ਰੱਖਤੇ ਵਿਰੋਧੀ | ਯੋਗਾ ਵਾਲੀ ਫ਼ੋਟੋ ਦਾ ਭੱਖ ਗਿਆ ਰੌਲਾ
Переглядів 8 тис.День тому
ਭਗਵੰਤ ਫੇਰ ਆਏ ਪੁਰਾਣੇ ਰੰਗ ‘ਚ | ਰਗੜਕੇ ਰੱਖਤੇ ਵਿਰੋਧੀ | ਯੋਗਾ ਵਾਲੀ ਫ਼ੋਟੋ ਦਾ ਭੱ ਗਿਆ ਰੌਲਾ
ਅਕਾਲੀਆਂ ਚ ਫੈਸਲਾਕੁੰਨ ਭੂਚਾਲ | ਕਿਹੜੇ ਕਰਗੇ ਗੁਪਤ ਮੀਟਿੰਗ | ਕੀ ਵੱਖਰੀ ਪਾਰਟੀ ਦੀ ਤਿਆਰੀ ?
Переглядів 7 тис.День тому
ਅਕਾਲੀਆਂ ਚ ਫੈਸਲਾਕੁੰਨ ਭੂਚਾਲ | ਕਿਹੜੇ ਕਰਗੇ ਗੁਪਤ ਮੀਟਿੰਗ | ਕੀ ਵੱਖਰੀ ਪਾਰਟੀ ਦੀ ਤਿਆਰੀ ?
ਜਲੰਧਰ ਸੀਟ ਤੇ ਪੈ ਗਏ ਪੰਗੇ | ਆਪ ਦੇ 3 MP ਕਰਨਗੇ ਧਮਾਕਾ | ਅਮ੍ਰਿਤਪਾਲ ਦੇ ਸੋਂਹ ਚੁੱਕਣ ਤੇ ਖ਼ਬਰ
Переглядів 39 тис.День тому
ਜਲੰਧਰ ਸੀਟ ਤੇ ਪੈ ਗਏ ਪੰਗੇ | ਆਪ ਦੇ 3 MP ਕਰਨਗੇ ਧਮਾਕਾ | ਅਮ੍ਰਿਤਪਾਲ ਦੇ ਸੋਂਹ ਚੁੱਕਣ ਤੇ ਖ਼ਬਰ
ਵੜਿੰਗ ਦਾ ਨਵਾਂ ਧਮਾਕਾ | 700 ਕਰੋੜ ਦਾ ਵੱਡਾ ਰੌਲਾ | ਕੀ ਸੱਚਮੁੱਚ ਡਿੱਗੂ ਸਰਕਾਰ ?
Переглядів 6 тис.День тому
ਵੜਿੰਗ ਦਾ ਨਵਾਂ ਧਮਾਕਾ | 700 ਕਰੋੜ ਦਾ ਵੱਡਾ ਰੌਲਾ | ਕੀ ਸੱਚਮੁੱਚ ਡਿੱਗੂ ਸਰਕਾਰ ?
ਸੁਖਬੀਰ ਦਾ ਰਾਤੋ ਰਾਤ ਸਿਆਸੀ ਧਮਾਕਾ | ਪੰਜਾਬ BJP ਵੱਲ ਕਿਉਂ ਮੁੜੇ ਹਿੰਦੂ ਵੋਟਰ ? ਕਿਸਾਨਾਂ ਨੇ ਮੁੜ ਕਰਤਾ ਵੱਡਾ ਐਲਾਨ
Переглядів 2,9 тис.14 днів тому
ਸੁਖਬੀਰ ਦਾ ਰਾਤੋ ਰਾਤ ਸਿਆਸੀ ਧਮਾਕਾ | ਪੰਜਾਬ BJP ਵੱਲ ਕਿਉਂ ਮੁੜੇ ਹਿੰਦੂ ਵੋਟਰ ? ਕਿਸਾਨਾਂ ਨੇ ਮੁੜ ਕਰਤਾ ਵੱਡਾ ਐਲਾਨ
ਆਸ਼ੂ ਨੇ ਦਿਖਾਤਾ ਸ਼ੀਸ਼ਾ | ਕਾਂਗਰਸ ਚ ਵੱਡੀ ਅੰਦਰੂਨੀ ਫ਼ੁੱਟ | ਅਕਾਲੀ ਦਲ ਚ ਵੀ ਨਵਾਂ ਤੂਫ਼ਾਨ |
Переглядів 4,3 тис.14 днів тому
ਆਸ਼ੂ ਨੇ ਦਿਖਾਤਾ ਸ਼ੀਸ਼ਾ | ਕਾਂਗਰਸ ਚ ਵੱਡੀ ਅੰਦਰੂਨੀ ਫ਼ੁੱਟ | ਅਕਾਲੀ ਦਲ ਚ ਵੀ ਨਵਾਂ ਤੂਫ਼ਾਨ |
ਸੁਰਿੰਦਰ ਡੱਲਾ ਦਾ ਕੱਪੜਛਾਣ | ਅਮ੍ਰਿਤਪਾਲ ਅਤੇ ਸਰਬਜੀਤ ਤੇ ਹੁਣੇ ਆਈ Breaking News | ਜਲੰਧਰ ਕੋਠੀ ਪਿੱਛੇ ਖੁੱਲਾ ਰਾਜ਼
Переглядів 14 тис.14 днів тому
ਸੁਰਿੰਦਰ ਡੱਲਾ ਦਾ ਕੱਪੜਛਾਣ | ਅਮ੍ਰਿਤਪਾਲ ਅਤੇ ਸਰਬਜੀਤ ਤੇ ਹੁਣੇ ਆਈ Breaking News | ਜਲੰਧਰ ਕੋਠੀ ਪਿੱਛੇ ਖੁੱਲਾ ਰਾਜ਼
ਅਮ੍ਰਿਤਪਾਲ ਤੇ ਸਰਬਜੀਤ ਬਾਰੇ ਹੈਰਾਨੀਕੁੰਨ ਖੁਲਾਸੇ l ਅਕਾਲੀ ਦਲ 'ਚ ਵੱਡਾ ਖਲਾਰਾ l ਭਗਵੰਤ ਦੀ ਖੇਡ
Переглядів 16 тис.14 днів тому
ਅਮ੍ਰਿਤਪਾਲ ਤੇ ਸਰਬਜੀਤ ਬਾਰੇ ਹੈਰਾਨੀਕੁੰਨ ਖੁਲਾਸੇ l ਅਕਾਲੀ ਦਲ 'ਚ ਵੱਡਾ ਖਲਾਰਾ l ਭਗਵੰਤ ਦੀ ਖੇਡ
ਸੁਰਿੰਦਰ ਡੱਲਾ ਤੇ ਰਾਜੀਵ ਭਾਸਕਰ ਦੇ ਵੱਡੇ ਖੁਲਾਸੇ | ਮੁੜ ਪੈ ਗਏ ਸਿਆਸੀ ਪਟਾਕੇ ਨਸ਼ੇ ਤੇ ਮੱਚੀ ਵੱਡੀ ਤਰਥੱਲੀ |
Переглядів 2,4 тис.14 днів тому
ਸੁਰਿੰਦਰ ਡੱਲਾ ਤੇ ਰਾਜੀਵ ਭਾਸਕਰ ਦੇ ਵੱਡੇ ਖੁਲਾਸੇ | ਮੁੜ ਪੈ ਗਏ ਸਿਆਸੀ ਪਟਾਕੇ ਨਸ਼ੇ ਤੇ ਮੱਚੀ ਵੱਡੀ ਤਰਥੱਲੀ |
ਲਓ ਆ ਗਿਆ ਸਿਆਸੀ ਭੂਚਾਲ, ਬਿਟੂ, ਵੜਿੰਗ ਵਿੱਚ ਵੱਡਾ ਪੰਗਾ l ਬਿੱਟੂ ਦੇ U ਟਰਨ ਪਿੱਛੇ BjP ਦੇ ਕਿਹੜੇ ਏਜੰਡੇ ? ਕੀ BJP
Переглядів 4,8 тис.14 днів тому
ਲਓ ਆ ਗਿਆ ਸਿਆਸੀ ਭੂਚਾਲ, ਬਿਟੂ, ਵੜਿੰਗ ਵਿੱਚ ਵੱਡਾ ਪੰਗਾ l ਬਿੱਟੂ ਦੇ U ਟਰਨ ਪਿੱਛੇ BjP ਦੇ ਕਿਹੜੇ ਏਜੰਡੇ ? ਕੀ BJP
ਬੀਜੇਪੀ ਨੇ ਤੈਅ ਕਰਤਾ ਪੰਜਾਬ | ਭਗਵੰਤ ਨੂੰ ਚੌਕੰਨੇ ਹੋਣ ਦੀ ਲੋੜ | ਹੁਣ ਗੱਲ-ਗੱਲ ‘ਤੇ ਫੱਸਣਗੇ ਸਿੰਗ
Переглядів 6 тис.14 днів тому
ਬੀਜੇਪੀ ਨੇ ਤੈਅ ਕਰਤਾ ਪੰਜਾਬ | ਭਗਵੰਤ ਨੂੰ ਚੌਕੰਨੇ ਹੋਣ ਦੀ ਲੋੜ | ਹੁਣ ਗੱਲ-ਗੱਲ ‘ਤੇ ਫੱਸਣਗੇ ਸਿੰਗ
ਹੋਗੇ ਅਕਾਲੀ ਸਿਆਸਤ ਚ ਧਮਾਕੇ | ਸੁਖਬੀਰ ਕਮਜ਼ੋਰ ਜਾਂ ਤਕੜਾ | ਜਲੰਧਰ ਦੱਸੂ 24 ਚ BJP ਨੁੰ ਪਈ ਵੱਧ ਵੋਟ ਤੁੱਕਾ ਜਾਂ ਪੱਕੀ
Переглядів 4,5 тис.14 днів тому
ਹੋਗੇ ਅਕਾਲੀ ਸਿਆਸਤ ਚ ਧਮਾਕੇ | ਸੁਖਬੀਰ ਕਮਜ਼ੋਰ ਜਾਂ ਤਕੜਾ | ਜਲੰਧਰ ਦੱਸੂ 24 ਚ BJP ਨੁੰ ਪਈ ਵੱਧ ਵੋਟ ਤੁੱਕਾ ਜਾਂ ਪੱਕੀ

КОМЕНТАРІ

  • @charanjitbasra4543
    @charanjitbasra4543 3 хвилини тому

    ਸਞਿਧਾਨ ਨੂੰ ਨੀ ਮੰਨਣ ਞਾਲਾ ਹੁਣ ਸੁਹ ਚੁੱਕਣ ਲੱਗਾ ਜ਼ਮੀਰ ਮਰ ਗੀ ਇੰਨਾਂ ਨੇ ਚੋਲੇ ਪਾਕੇ ਲੋਕਾਂ ਨੂੰ ਲੁੱਟਣਾ ਲੋਕ ਪਛਤਾਉਣ ਗੇ

  • @charanjitbasra4543
    @charanjitbasra4543 11 хвилин тому

    ਡਿਸ਼ਾਂ ਭਾਜੀ ਤੁਸੀਂ ਸੋਕਾ ਨੂੰ ਜਾਗ੍ਰਿਤ ਕਰਦੇ ਹੋ ਜਿਆਦੀ ਮੀਡੀਆ ਲੋਕਾਂ ਨੂੰ ਗੁਮਰਾਹ ਕਰਦੇ ਆ ਤੁਹਾਡਾ ਪ੍ਰੋਗਰਾਮ ਸੁਣ ਕੇ ਮਨ ਨੂੰ ਤਸੱਲੀ ਆ ਜਾਂਦੀਆਂ

  • @charanjitbasra4543
    @charanjitbasra4543 15 хвилин тому

    ਜੰਤਾਂ ਨੇ ਚੋਰ ਫਿਰ ਚੁਣ ਲੈ ਕਾਲੀ ਭਾਜਪਾ ਕਾਂਗਰਸ ਖਾਗੇ ਪੰਜਾਬ ਨੂੰ ਇੰਨਾਂ ਨੂ ਸਾਰੇ ਚੋਰ ਲੱਗਦੇ ਆ

  • @charanjitbasra4543
    @charanjitbasra4543 18 хвилин тому

    ਨਕਲੀ ਡਰਾਮੇ ਕਰਕੇ ਭਗਞੰਤ ਮਾਨ ਨੂੰ ਬਦਨਾਮ ਕਰਨਾ ਚਹੁਦੇ ਆ ਚਾਰੇ ਪਾਸੇ ਕਰੋਲ਼ੇ ਦਿੰਦੇ ਆ ਕੁਛ ਨਹੂ ਮਿਲਣਾ ਚੋਰੀ ਨੂੰ ਸਾਰੇ ਚੋਰ ਦਿਸਦੇ ਆ ਤੜਨੀ ਜਾਖੜ ਸੀਤਲ ਇਹ ਚੋਰੀ ਭਗਞੰਤ ਮਾਨ ਕਿਉਂ ਜਞਾਬ ਦੇਞੇ ਕਿਸੇ ਤਰੀਕੇ ਕੁਰਸੀ ਲੈਣੀ ਆ

  • @jagsirmann4426
    @jagsirmann4426 21 хвилина тому

    😊

  • @bhupinderchhokar8969
    @bhupinderchhokar8969 29 хвилин тому

    STOP...STOP..SURINDER BORING/ 1 TOPECK 1 TIME PLEASE ( SHEETAL..SHEETAL. SHEETAL. SORRY

  • @MalkeetSingh-pk6sf
    @MalkeetSingh-pk6sf 31 хвилина тому

    ਇਕ ਵਾਰ ਮਜੀਠੀਆ ਨੇ ਵੀ ਇੱਕ ਛੋਟਾ ਜਿਹਾ ਡੱਬੇ ਜਿਸ ਨੂੰ ਬਹੁਤ ਸੋਹਣਾ ਰਿਬਨ ਬੰਨ੍ਹ ਪ੍ਰੈਸ ਕਾਨਫਰੰਸ ਵਿੱਚ ਮੇਜ਼ ਤੇ ਸਜ਼ਾ ਕਿ ਰੱਖਿਆ ਗਿਆ ਸੀ ਉਹ ਕਿੱਧਰ ਗਿਆ

  • @avtarsingh-xg1gr
    @avtarsingh-xg1gr 58 хвилин тому

    Good job

  • @GurdevSingh-zi1sn
    @GurdevSingh-zi1sn 4 години тому

    You are favored A A P

  • @MalkeetSingh-pk6sf
    @MalkeetSingh-pk6sf 13 годин тому

    ਡੱਲਾ ਜੀ ਹਾਈ ਕੋਰਟ ਦੀ ਤਿੰਨ ਮੈਂਬਰੀ ਕਮੇਟੀ ਹੁੰਦੀ ਜੋ ਫੈਸਲਾ ਕਰ ਦੀ ਕਿ ਛੱਡਣਾ ਹੈ ਕਿ ਨਹੀਂ

  • @GulbaharSingh-sn6rz
    @GulbaharSingh-sn6rz 14 годин тому

    ❤❤❤❤🎉🎉🎉🎉

  • @gurvinderusingthe2097
    @gurvinderusingthe2097 15 годин тому

    Akalidal De Leaderan Ne Jo 2007 Ton 2017 Taqq Punjab Nu Te Punjab De Lokkan Nu Luttiya Hai, Os Da 50% PingalWarha Ja Guru RamDas Hospitol Nu Daan Karan, Fir Ehnah Di Muyafi Te Wichar Karana Chahida Hai Maanyog Jathedar Sahib Nu

  • @GillGill-fy8kv
    @GillGill-fy8kv День тому

    ਡੱਲਾ ਜੀ ਤੁਸੀ ਪੰਜਾਬ ਵਿੱਚ ਸੁਧਾਰ। ਗੱਲ ਕਰਿਆ ਕਰੋ ਵਿਦਿਆ ਪਾਣੀ ਕਾਨੂੰਨ ਨਿਆ ਦੀ ਚਰਚਾ ਐਵੈ ਲੀਡਰ ਦੀ ਚਰਚਾ ਨਾ ਕਰਿਆ ਕਰੋ

  • @sukhdevsingh-gl2dn
    @sukhdevsingh-gl2dn День тому

    ਡੱਲਾ ਜੀ ਕੀ ਤੁਸੀਂ ਮਜੀਠਾ ਸਾਹਿਬ ਨੂੰ ਪ੍ਰਮੋਟ ਕਰ ਰਹੇ ਹੋ । ਬਹੁਤ ਬਹੁਤ ਧੰਨਵਾਦ

  • @GulbaharSingh-sn6rz
    @GulbaharSingh-sn6rz День тому

    ❤❤🎉🎉

  • @GuriqbalSingh-t2b
    @GuriqbalSingh-t2b День тому

    Very nice.

  • @user-ob6hu3uh7q
    @user-ob6hu3uh7q 2 дні тому

    20 ਮਿੰਨਟ ਮਜੀਠੀਆ ਤੇ ਹੀ ਕਿਉਂ ਮਜੀਠੀਆ ਕੀ ਚੀਜ਼ ਹੈ

  • @singhrita8048
    @singhrita8048 2 дні тому

    ਸਤਿ ਸੑੀ ਅਕਾਲ ਯੋਰੂਪ ਤੋਂ ।

  • @surjitgill6411
    @surjitgill6411 2 дні тому

    ਕੁਲਵੰਤ ਸਿੰਘ ਰਾਊਕੇ ਦੇ ਪਿਤਾ ਨੇ ਚੌਰਾਸੀ ਦਾ ਸਿੱਖ ਸੰਘਰਸ਼ ਵਿਚ ਬਹੁਤ ਯੋਗਦਾਨ ਰਿਹਾ ਅਤੇ ਉਨ੍ਹਾਂ ਨੂੰ ਪੁਲਿਸ ਅੱਤਿਆਚਾਰ ਦੌਰਾਨ ਪੁਲਿਸ ਗੋਲੀ ਦਾ ਸ਼ਿਕਾਰ ਹੋਣਾ ਪਿਆ। ਹੁਣ ਉਨ੍ਹਾਂ ਦੇ ਸਪੁੱਤਰ ਭਾਈ ਕੁਲਵੰਤ ਸਿੰਘ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲ ਰਹੇ ਹਨ ਤੇ nsa ਅਧੀਨ ਡਿਬਰੂਗੜ੍ਹ ਜੇਲ੍ਹ ਚ ਬੰਦ ਹਨ।

  • @surjitgill6411
    @surjitgill6411 2 дні тому

    ਭਾਈ ਸਰਬਜੀਤ ਸਿੰਘ ਨੇ ਬਿਆਨ ਬਿਲਕੁਲ ਸਹੀ ਦਿੱਤਾ ਕਿ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਮਦਦ ਨਹੀਂ ਕੀਤੀ ਜਾਵੇਗੀ।

  • @JasPinder-gx3xs
    @JasPinder-gx3xs 2 дні тому

    PARTY KHUTAM NHI HO SUKDI KOEE VEE PORANI PARTY HOVE BUT MOAAFI NHI KOEE ASUR SHUD SUKDI GULTIAA. NHI GUNAH KITE HUN SAREAAN NE RULKE JO RUB VEE MOAAF NHI KUR SUKDA BUNDA Koun HAI JO MOAAFI DEVEGA ESSDA LOKA OUPER KOEE ASUR NHI HOVEGA RS DHALIWALL ❤

  • @GulbaharSingh-sn6rz
    @GulbaharSingh-sn6rz 2 дні тому

    ❤❤❤🎉🎉🎉

  • @SukhdevSingh-b1b
    @SukhdevSingh-b1b 3 дні тому

    Sikhs will never forgive these massands

  • @charanjitbasra4543
    @charanjitbasra4543 3 дні тому

    ਇਹ ਕੋਈ ਪੰਥ ਨਹੀਂ ਪੰਥ ਦੇ ਨਾ ਤੇ ਲੋਕਾਂ ਲੁੱਟਿਆ ਤੇ ਅੱਜ ਵੀ ਲੁੱਟ ਰਹੇਆ ਹੁਣ ਤਾਂ ਬਹੁਤ ਲੇਟ ਆ ਰੱਬ ਨਾਲ ਮੱਥਾ ਲੈਕੇ ਦੇਖ ਲਿਆ ਗੁਰੂ। ਨੇ ਆਪਣੀ ਬੇਅਦਬੀ ਦੀਆਂ ਸਜ਼ਾਵਾਂ 22 ਞਿਚ ਦਿੱਤੀਆਂ ਹੁਣ। ਬਠਿਡੇ ਞਾਲੇ ਗਲਤੀ ਕਰਗਏ ਮੈਰਟ ਦੀ ਅਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ ਜਾਤਾ ਦੇ ਅਧਾਰ ਤੇ ਨੌਕਰੀਆਂ ਮਿਲਣੀਆਂ ਚਾਹੀਦੀਆਂ

  • @JaswantSingh-du6yf
    @JaswantSingh-du6yf 3 дні тому

    ਬੀਬੀ ਹਰਜੋਤ ਕੋਰ ਜੀ, ਸੁਰਿੰਦਰ ਡੱਲਾ ਜੀ ਸਤਿ ਸੑੀ ਅਕਾਲ ਜੀ, ਦੇਸ਼ ਦੀਆ਼ ਖਬਰਾ਼ਂ ਸੁਣਾਉ ਣ ਦਾ ਧੰਨਬਾਦ ਜੀ।

  • @singhrita8048
    @singhrita8048 3 дні тому

    Watching from Holland.

  • @user-zs2tw6cp3w
    @user-zs2tw6cp3w 3 дні тому

  • @GulbaharSingh-sn6rz
    @GulbaharSingh-sn6rz 3 дні тому

    ❤❤🎉🎉

  • @davinderkalsi6276
    @davinderkalsi6276 3 дні тому

    ਬਾਗੀ ਦਸਣ ਸਵਾਂਗ ਵਾਲੀ ਪਸ਼ਾਕ ਕਿਥੋਂ ਆਈ

  • @user-wr1iz8dk3l
    @user-wr1iz8dk3l 3 дні тому

    ਗੁਨਾਹ ਕੱਲਾ ਸੁਖਬੀਰ ਬਾਦਲ ਦਾ ਕਹਿੰਦੇ ਆ ਸਾਰੇ ਅਕਾਲੀ ਲੀਡਰਸ਼ਿਪ ਗੁਨਾਹ ਦਾਰ

  • @user-wr1iz8dk3l
    @user-wr1iz8dk3l 3 дні тому

    ਡੱਲਾ ਸਾਹਿਬ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਮੰਗ ਰਹੇ ਪਰ ਝੂਦਾ ਕਮੇਟੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਸਾਰੇ ਲੀਡਰਾਂ ਦਾ ਅਸਤੀਫ਼ਾ ਵੀ ਝੂਦਾ ਕਮੇਟੀ ਨੇ ਮੰਗਿਆ ਪਹਿਲਾਂ ਇਹ ਬਾਗ਼ੀ ਲੀਡਰ ਸ਼ਿਪ ਅਕਾਲੀ ਦਲ ਦੇ ਆਉਂਦਿਆਂ ਤੋਂ ਅਸਤੀਫਾ ਕਿਉਂ ਨੀਂ ਦਿੰਦੇ ਪਹਿਲਾਂ ਇਹ ਅਸਤੀਫ਼ਾ ਦੇਣ ਸਾਰੇ ਅਕਾਲੀ ਲੀਡਰਸ਼ਿਪ ਆਪਣੇ ਅਹੁਦਿਆਂ ਤੋਂ ਫਿਰ ਸੁਖਬੀਰ ਬਾਦਲ ਨੂੰ ਕਹਿੰਦੇ ਅਸਤੀਫ਼ਾ ਦੇ ਜੇ ਫਿਰ ਸੁਖਬੀਰ ਬਾਦਲ ਅਸਤੀਫ਼ਾ ਨਾ ਦਿੰਦਾ ਫਿਰ ਕਹਿਣ ਦੇ ਹੱਕਦਾਰ ਸੀ

  • @SukhdevSingh-b1b
    @SukhdevSingh-b1b 3 дні тому

    We don't need Gadarai e kaum tabber as leader of Sikhs

  • @SukhdevSingh-b1b
    @SukhdevSingh-b1b 3 дні тому

    We Sikhs don't need happy as pardhan of Akali dal

  • @gurvinderpalsingh679
    @gurvinderpalsingh679 3 дні тому

    BAKWAS CHANNEL

  • @gurmeetkaur2413
    @gurmeetkaur2413 3 дні тому

    ਇਹਨਾਂ ਨੂੰ ਸਪੀਕਰ ਕੋਲ ਜਾਣ ਬਾਰੇ ਗੱਲ ਅਜੇ ਲੋਕਾਂ ਵਿੱਚ ਸੇਅਰ ਨਹੀਂ ਸੀ ਕਰਨੀ ਚਾਹੀਦੀ ਕਿਉਂਕਿ ਵਿਰੋਧੀ ਕੋਈ ਹੋਰ ਨਵੀਂ ਸਕੀਮ ਬਣਾ ਲੈਣਗੇ

  • @gurmeetkaur2413
    @gurmeetkaur2413 3 дні тому

    ਸਰਬਜੀਤ ਖਾਲਸਾ ਤੇ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ 🙏🙏🙏

  • @SurjitKaur-qz3fl
    @SurjitKaur-qz3fl 3 дні тому

    ਦਲਜੀਤ ਕਲਸੀ ਮੰਤਰੀ ਬਾਜੇਕੇ ਕੁਲਵੰਤ ਸਿੰਘ ਪੰਜਾਬ ਦੇ ਸ਼ੇਰ ਜ਼ਿੰਦਾਬਾਦ

  • @bhajansingh7714
    @bhajansingh7714 3 дні тому

    ਵਾਹਿਗੁਰੂ ਜੀ

  • @user-zd3wx6he8e
    @user-zd3wx6he8e 3 дні тому

    ਇਹ ਬਿਟੂ ਸਿਖ ਕਿਧਰ ਦਾ

  • @surjitnahar5386
    @surjitnahar5386 3 дні тому

    ਖਾਲਸਾ ਜੀ ਗਰੀਬਾਂ ਦੀ ਗੱਲ ਤੁਸੀਂ ਵੀ ਨਹੀਂ ਕੀਤੀ ਜਿੱਤਣ ਤੋਂ ਬਾਅਦ ਸਾਰੇ ਹੀ ਗਰੀਬਾਂ ਨੂੰ ਭੁੱਲ ਜਾਂਦੇ ਆ

  • @jaspal.singhkhalsa.9289
    @jaspal.singhkhalsa.9289 3 дні тому

    ਡਲਾ ਜੀ ਆਪ ਜੀ ਨੇ ਭਾਈ ਸਰਬਜੀਤ ਸਿੰਘ ਖਾਲਸਾ ਜੀ ਅਤੇ ਭਾਈ ਅਮ੍ਰਿਤਪਾਲ ਸਿੰਘ ਜੀ ਬਾਰੇ ਭੁਲੇਖੇ ਕਡਤੇ ਜੋ ਦੋਨੋਂ ਦੇ ਵਿਚਕਾਰ ਆਪਸੀ ਤਾਲਮੇਲ ਹੈ ਧੰਨਵਾਦ ਡਲਾ ਜੀ ਧਰਮੀ ਫੌਜੀ ਜਸਪਾਲ ਸਿੰਘ ਖਾਲਸਾ

  • @jasbirsing6568
    @jasbirsing6568 3 дні тому

    dandan guru ramdas ji tara shukar ha ਮੇਹਰ ਕਰੋ

  • @soulofgod1721
    @soulofgod1721 3 дні тому

    Waheguru ji maher Karo sare singha te chardikala bahkso ji

  • @sunilmittal423
    @sunilmittal423 3 дні тому

    सिर्फ़ आप दा चैनल

  • @JasPinder-gx3xs
    @JasPinder-gx3xs 3 дні тому

    BITOO JOOTHHA NOO. KIHNE PUSHNAHAI RSDHALIWALL ❤

  • @JasPinder-gx3xs
    @JasPinder-gx3xs 3 дні тому

    SUKHBIR DEE HIENDD SUKHBIR NOO LAI BAITHHEGI SUKHBIRNOO CHAHIDA HAI AUSTHEEFA DE DEIN HO SUKDA HAI SAAL BAED DOBARA PRESIDENT BUNDA JAAN RS DHALIWALL ❤

  • @JasPinder-gx3xs
    @JasPinder-gx3xs 3 дні тому

    AMRITPAL MEE BIAAN DEVE NA OHE HREAA. CHO HAI NAA JITEAAN CHO RSDHALIWALL ❤

  • @JasPinder-gx3xs
    @JasPinder-gx3xs 3 дні тому

    JINA CHIR AUSEE AUJAD OMIDVARAN NOO VOTE NHI PounDE OHNA CHIR SURKARAN DE KUN OUPER JOU NHI SUKDI AUJAD OMIDVARA JITAO SURKARAN JGAO RSDHALIWALL FDK PUNJAB ❤

  • @ArunSharma-bx6kx
    @ArunSharma-bx6kx 3 дні тому

    Dalha.hun.aho.jaha.leader.bnanga

  • @charanjitbasra4543
    @charanjitbasra4543 3 дні тому

    ਪਿਹਲਾ ਗੁੰਡਾਗਰਦੀ ਕਰਕੇ ਜੇਲ ਵਿੱਚ ਹੋ ਜਾਓ ਫਿਰ ਪੰਧ ਦੇ ਨਾ ਤੇ ਞੋਟਾ ਲਓ ਲੋਕਾਂ ਨੂੰ ਬੇਞਕੂਫ ਬਣਾਓ ਸਰਬਜੀਤ ਨੂੰ ਅਮਰਤਪਾਲ ਤੋਂ ਦੂਰ ਰਹਿਣਾ ਚਾਹੀਦਾ ਅਮਰਤਪਾਲ ਦਾ ਅਸਲ ਕਿਸੇ ਨਹੀਂ ਪਤਾ ਪੰਜਾਬ ਦੇ ਲੋਕ ਪਾਗਲ ਹੈ

    • @surjitgill6411
      @surjitgill6411 2 дні тому

      ਕੀ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਇਕ ਲੱਖ ਸਤਾਨਵੈ ਹਜ਼ਾਰ ਵੋਟਾਂ ਤੇ ਜਿਤਾਇਆ ਉਹ ਸਾਰੇ ਪਾਗਲ ਹਨ ਤੇ ਤੁਸੀਂ ਬਹੁਤ ਸਿਆਣੇ ਹੋ ?